Friday, 9 March 2012

♥ ਉਹ ਤਾ ਸਿਰਫ ਯਾਦ ਕਰਦੀ ਏ.......ਅਸੀਂ ਤਾਂ ਇੰਤਜ਼ਾਰ ਕਰਦੇ ਹਾ,
♥ ਉਸਨੂੰ ਹੀ ਆਉਂਦੇ ਨੇ ਸ਼ੱਕ ਕਰਨੇ........ਅਸੀਂ ਤਾਂ ਪੂਰਾ ਇਤਬਾਰ ਕਰਦੇ ਹਾ,
♥ ਓਹ ਹੀ ਰਖਦੀ ਏ ਓਹਲੇ ਸਾਡੇ ਤੋਂ...........ਅਸੀਂ ਤਾਂ ਖੁੱਲ ਕੇ ਇਜ਼ਹਾਰ ਕਰਦੇ ਹਾ,
♥ ਉਸਨੂੰ ਹੀ ਆਉਂਦੀਆਂ ਨੇ ਗੱਲਾ ਗੋਲਮੋਲ.........ਅਸੀਂ ਤਾ ਗੱਲ ਇੱਕ ਸਾਰ ਕਰਦੇਹਾ,
♥ ਉਸਨੇ ਹੀ ਰਟ ਲਾ ਰਖੀ ਹੈ ਦੋਸਤੀ ਦੀ.........ਅਸੀਂ ਤਾਂ ਉਸਨੂੰ ਪਿਆਰ ਕਰਦੇ ਹਾ....♥♥

No comments:

Post a Comment