Friday, 9 March 2012


ਤੂੰ ਮਿਲਿਆ ਹੋਰ ਕੀ ਮੰਗਣਾ ਏ,
ਤੂੰ ਕਿਸੇ ਕਬੂਲ ਦਵਾ ਵਰਗਾ,
ਤੂੰ ਅਮਿ੍ਤ ਵੇਲੇ ਜਿਹੇ ਬੋਲ ਜਿਹਾ,
ਤੀਰਥ ਨੂੰ ਜਾਦੇ ਰਾਹ ਵਰਗਾ,
ਤੂੰ "RAKU" ਦੀ ਕਮਜ਼ੋਰੀ ਏ,
ਤੂੰ "RAKU" ਦੀ ਮਜ਼ਬੂਰੀ ਏ,
ਤੇਰੇ ਬਿਨਾ ਗੁਜ਼ਾਰੇ ਨਹੀ ਹੋਣੇ,
ਤੂੰ ਆਉਦੇ ਜਾਦੇ ਰਾਹ ਵਰਗਾ................................







Posted By: Nonsence Geek

No comments:

Post a Comment