Monday, 2 July 2012

ਸੋਚੀ ਨਾਂ ਕੇ ਬਦਨਾਮ ਕਰਦਾ ਹਾਂ ਮੈਂ ਤੈਨੂੰ ,

ਦਿਨ ਲੰਘ ਗਏ ਹਾਸਿਆਂ ਤੇ ਖੇੜਿਆਂ ਦੇ, ਹੁਣ ਬਦਨਾਮੀਆਂ ਤੇ ਤਾਨਿਆਂ ਦਾ ਦੌਰ ਚਲਦਾ ਏ, ਜਿਨ੍ਹਾਂ ਰਾਹਾਂ ਉਤੇ ਖੜੇ ਕਦੇ ਤੈਨੂੰ ਉਡੀਕਦੇ ਸੀ, ਤੇਰੇ ਸੰਗ ਹੁਣ ਓਥੇ ਕੋਈ ਹੋਰ ਚਲਦਾ ਏ, ਮੈਨੂੰ ਵੀ ਤਾਂ ਦਸ ਕਿਵੇਂ ਬਣਾ ਪਥਰ ਦਿਲ, ਮੈਨੂੰ ਤਾਂ ਇਕ ਅਥਰੂ ਹੀ ਥੋੜਾ ਥੋੜਾ ਖੋਰ ਚਲਦਾ ਏ, ਸੋਚੀ ਨਾਂ ਕੇ ਬਦਨਾਮ ਕਰਦਾ ਹਾਂ ਮੈਂ ਤੈਨੂੰ , ਤੇਰੀਆਂ ਯਾਦਾਂ ਤੇ ਆਪਣੀ ਕਲਮ ਅਗੇ ਨਾ ਮੇਰਾ ਜੋਰ ਚਲਦਾ ਏ..

No comments:

Post a Comment